ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕਾਕ ਦੇ ‘ਸਵਾਸਦੀ PM ਮੋਦੀ’ ਸਮਾਗਮ ’ਚ ਭਾਰਤੀ ਭਾਈਚਾਰੇ ਵਿਚਾਲੇ ਪੁੱਜੇ ਮੋਦੀ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੌਰੇ 'ਤੇ ਅੱਜ ਥਾਈਲੈਂਡ ਪਹੁੰਚੇ। ਉਨ੍ਹਾਂ ਦੇ ਆਉਣ ‘ਤੇ ਭਾਰਤੀ ਭਾਈਚਾਰੇਚ ਭਾਰੀ ਉਤਸ਼ਾਹ ਪਾਹਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਸੰਯੁਕਤ ਰਾਸ਼ਟਰ ਅਮਰੀਕਾ ਦੇ ਹਿਊਸਟਨ ਚ ਹੋਏ ਭਾਈਚਾਰਕ ਪ੍ਰੋਗਰਾਮ ਹਾਓਡੀ ਮੋਦੀ ਮਗਰੋਂ ਹੁਣ ਬੈਂਕਾਕ ਚ ਵੀ ‘ਸਵਾਸਦੀ ਪੀਐਮ ਮੋਦੀ’ ਸਮਾਗਮ ਕੀਤਾ ਜਾ ਰਿਹਾ ਹੈ।

ਬੈਂਕਾਕ ਦੇ ‘ਸਵਾਸਦੀ PM ਮੋਦੀ’ ਸਮਾਗਮ ’ਚ ਭਾਰਤੀ ਭਾਈਚਾਰੇ ਵਿਚਾਲੇ ਪੁੱਜੇ ਮੋਦੀ

 

 

ਤਾਜ਼ਾ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਇਸ ਉਲੀਕੇ ਜਾ ਰਹੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਲਈ ‘ਸਵਾਸਦੀ ਪੀਐਮ ਮੋਦੀ’ ਸਮਾਗਮ ਚ ਪਹੁੰਚ ਚੁੱਕੇ ਹਨ ਤੇ ਸੰਬੋਧਨ ਕਰ ਰਹੇ ਹਨ।

 

 

 

 

 

 
 
 
 
 
 
 
 
 
 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sawasdee PM Modi organized in Bangkok and Modi reached among Indian community