ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ ’ਚ ਹੋਣ ਵਾਲੀ ਐਸਸੀਓ ਕਾਨਫਰੰਸ ਤੇ ਬ੍ਰਿਕਸ ਦੀ ਬੈਠਕ ਮੁਲਤਵੀ

ਰੂਸ ਨੇ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਸਿਖਰ ਸੰਮੇਲਨ ਅਤੇ ਬ੍ਰਿਕਸ ਨੇਤਾਵਾਂ ਦੀ ਬੈਠਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

 

ਜਾਣਕਾਰੀ ਅਨੁਸਾਰ ਇਹ ਦੋਵੇਂ ਪ੍ਰੋਗਰਾਮ ਕੋਰੋਨਾ ਵਾਇਰਸ ਮਹਾਂਮਾਰੀ ਸੰਕਟ ਕਾਰਨ ਮੁਲਤਵੀ ਕਰ ਦਿੱਤੇ ਗਏ ਹਨ। ਇਹ ਬੈਠਕਾਂ ਸੇਂਟ ਪੀਟਰਸਬਰਗ ਚ 21 ਤੋਂ 23 ਜੁਲਾਈ ਦੇ ਵਿਚ ਹੋਣੀਆਂ ਸਨ।

 

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਸਾਲ 2019-20 ਵਿਚ ਐਸਸੀਓ (ਸ਼ੰਘਾਈ ਸਹਿਕਾਰਤਾ ਸੰਗਠਨ) ਦੀ ਪ੍ਰਧਾਨਗੀ ਲਈ ਸਾਲ 2020 ਵਿਚ ਬ੍ਰਿਕਸ ਦੀ ਅਗਵਾਈ ਲਈ ਰੂਸ ਨੂੰ ਤਿਆਰ ਕਰਨ ਅਤੇ ਸਮਰਥਨ ਕਰਨ ਵਾਲੀ ਪ੍ਰਬੰਧਕ ਕਮੇਟੀ ਨੇ ਬ੍ਰਿਕਸ ਨੇਤਾਵਾਂ ਅਤੇ ਐਸਸੀਓ ਰਾਜ ਪ੍ਰੀਸ਼ਦਾਂ ਦੀ ਮੀਟਿੰਗ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SCO conference and BRICS meeting to be postponed in Russia