ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਮਾ ਸਵਰਾਜ ਤੇ ਕੁਰੈਸ਼ੀ ਸੰਘਾਈ ਮੀਟਿੰਗ ’ਚ ਬੈਠੇ ਨਾਲ-ਨਾਲ

ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਚ ਤਣਾਅ ਵਿਚਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਇੱਥੇ ਬੁੱਧਵਾਰ ਨੂੰ ਉਲੀਕੀ ਗਈ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਚ ਵਿਦੇਸ਼ ਮੰਤਰੀਆਂ ਦੀ ਬਹੁਪੱਖੀ ਬੈਠਕ ਦੌਰਾਨ ਇਕ ਦੂਜੇ ਦੇ ਨਾਲ-ਨਾਲ ਬੈਠੇ ਨਜ਼ਰ ਆਏ।

 

ਸੁਸ਼ਮਾ ਅਤੇ ਕੁਰੈਸ਼ੀ ਨੇ ਸੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੇ ਕੌਂਸਲ ਦੀ ਬੈਠਕ ਚ ਹਿੱਸਾ ਲਿਆ। ਪਾਕਿ ਮੀਡੀਆ ਵਲੋਂ ਛਾਪੀਆਂ ਤਸਵੀਰਾਂ ਚ ਹੋਰਨਾਂ ਵਿਦੇਸ਼ ਮੰਤਰੀਆਂ ਨਾਲ ਸਵਰਾਜ ਅਤੇ ਕੁਰੈਸ਼ੀ ਇਕ ਦੂਜੇ ਦੇ ਨਾਲ-ਨਾਲ ਬੈਠੇ ਨਜ਼ਰ ਆ ਰਹੇ ਹਨ। ਕੁਰੈਸ਼ੀ ਨੇ ਇਸ ਬੈਠਕ ਲਈ ਰਵਾਨਾ ਹੋਣ ਤੋਂ ਪਹਿਲਾਂ ਇਸਲਾਮਾਬਾਦ ਚ ਕਿਹਾ ਸੀ ਕਿ ਉਹ ਹੋਰਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਵੀ ਬੈਠਕ ਕਰਨਗੇ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SCO meeting Sushma Swaraj Pakistan Counterpart Shah Mehmood Qureshi sit next to each other