ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਜੈਸ਼ੰਕਰ ਤੇ ਅਮਰੀਕਾ ਦੇ ਪੋਂਪੀਓ ਵਿਚਾਲੇ ਦੂਜੀ ਟੂ ਪਲੱਸ ਟੂ ਮੁਲਾਕਾਤ

ਭਾਰਤ ਅਤੇ ਅਮਰੀਕਾ ਦਰਮਿਆਨ ਟੂ ਪਲੱਸ ਟੂ ਮੰਤਰੀਆਂ ਦੀ ਗੱਲਬਾਤ ਬੁੱਧਵਾਰ ਨੂੰ ਵਾਸ਼ਿੰਗਟਨ ਵਿੱਚ ਹੋਈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਭਾਰਤੀ ਪ੍ਰਤੀਨਿਧੀ ਮੰਡਲ ਦੀ ਪ੍ਰਧਾਨਗੀ ਕਰ ਰਹੇ ਹਨ ਪ੍ਰੋਗਰਾਮ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕਲ ਪੋਂਪੀਓ ਨੇ ਵਾਸ਼ਿੰਗਟਨ ਚ ਵਿਦੇਸ਼ ਵਿਭਾਗ ਵਿੱਚ ਮੁਲਾਕਾਤ ਕੀਤੀ

 

ਇਹ ਟੂ ਪਲੱਸ ਟੂ ਗੱਲਬਾਤ ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਰਿਕਾਰਡ ਚਾਰ ਮੀਟਿੰਗਾਂ ਤੋਂ ਬਾਅਦ ਹੋ ਰਹੀ ਹੈ ਇਨ੍ਹਾਂ ਚਾਰ ਮੁਲਾਕਾਤਾਂ ਵਿੱਚ ਦੋਵਾਂ ਦਾ ਇੱਕ ਸੰਯੁਕਤ ਸੰਬੋਧਨ ਵੀ ਸ਼ਾਮਲ ਹੈ ਜੋ ਸਤੰਬਰ ਹਿਊਸਟਨ ਵਿੱਚ ਹੋਇਆ ਸੀ ਜਿੱਥੇ ਉਨ੍ਹਾਂ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਿਤ ਕੀਤਾ ਸੀ

 

ਪਹਿਲੇ ਟੂ ਪਲੱਸ ਟੂ ਵਾਰਤਾ ਪਿਛਲੇ ਸਾਲ ਸਤੰਬਰ ਨਵੀਂ ਦਿੱਲੀ ਚ ਹੋਈ ਸੀ। ਵਿਕਰਮ ਜੇ ਸਿੰਘ, ਜੋ ਪਿਛਲੇ ਓਬਾਮਾ ਪ੍ਰਸ਼ਾਸਨ ਦੌਰਾਨ ਪੈਂਟਾਗਨ ਅਤੇ ਵਿਦੇਸ਼ ਮੰਤਰਾਲੇ ਵਿਚ ਅਧਿਕਾਰੀ ਰਹਿੇ ਚੁਕੇ ਸਨ, ਨੇ ਕਿਹਾ ਕਿ ਭਾਰਤ-ਅਮਰੀਕਾ ਰੱਖਿਆ ਸਬੰਧ ਬਹੁਤ ਮਜ਼ਬੂਤ ​​ਹਨ ਦੂਜੀ ਟੂ ਪਲੱਸ ਟੂ ਗੱਲਬਾਤ ਉੱਚੀਆਂ ਇੱਛਾਵਾਂ ਤੈਅ ਕਰਨ ਦਾ ਇੱਕ ਮੌਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Second two plus two meeting between India s S Jaishankar and America s Michael Pompeo