ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੀ ਮਹਿਲਾ ਨੇ ਨਸਲਵਾਦ ਨੂੰ ਲੈ ਕੇ ਸਕਾਟਲੈਂਡ ਯਾਰਡ ’ਤੇ ਕੀਤਾ ਮੁਕਦਮਾ

ਭਾਰਤੀ ਮੂਲ ਦੀ ਮਹਿਲਾ ਨੇ ਨਸਲਵਾਦ ਨੂੰ ਲੈ ਕੇ ਸਕਾਟਲੈਂਡ ਯਾਰਡ ’ਤੇ ਕੀਤਾ ਮੁਕਦਮਾ

ਬ੍ਰਿਟੇਨ ਵਿਚ ਭਾਰਤੀ ਮੂਲ ਦੀ ਇਕ ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਦੇਸ਼ ਦੇ ਸਭ ਤੋਂ ਵੱਡੇ ਪੁਲਿਸ ਬਲ ਵਿਚ ਨਸਲਵਾਦ ਅਤੇ ਲਿੰਗਕ ਭੇਦਭਾਵ ਨੂੰ ਲੈ ਕੇ ਸਕਾਟਲੈਂਡ ਯਾਰਡ ਖਿਲਾਫ ਕਾਨੂੰਨੀ ਲੜਾਈ ਛੇੜੀ ਹੈ।

 

ਮੇਟਰੋਪਾਲੀਟਨ ਪੁਲਿਸ ਵਿਚ ਅਸਥਾਈ ਮੁੱਖ ਸੁਪਰਡੈਂਟ ਪਾਰਮ ਸੰਧੂ ਨੇ ਦਾਅਵਾ ਕੀਤਾ ਕਿ ਨਸਲ ਅਤੇ ਲਿੰਗ ਕਾਰਨ ਉਨ੍ਹਾਂ ਦੀ ਤਰੱਕੀ ਅਤੇ ਕੰਮ ਦੇ ਮੌਕਿਆਂ ਵਿਚ ਰੁਕਾਵਟ ਕੀਤੀ ਗਈ ਹੈ। ਉਨ੍ਹਾਂ ਦੇ ਮਾਮਲੇ ਵਿਚ ਪਹਿਲੀ ਸੁਣਵਾਈ ਅਗਲੇ ਹਫਤੇ ਰੁਜ਼ਗਾਰ ਟ੍ਰਿਬਿਊਨਲ ਵਿਚ ਹੋ ਸਕਦੀ ਹੈ।

 

ਮੇਟ੍ਰੋਪਾਲੀਟਨ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਮੁਢਲੇ ਪੱਧਰ ਉਤੇ ਅਸੀਂ ਇਸ ਦਾਅਵੇ ਦਾ ਬਚਾਅ ਕਰਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰ ਸਕਦੇ। ਮੇਟ੍ਰੋਪਾਲੀਟਨ ਬਲੈਕ ਪੁਲਿਸ ਐਸੋਸੀਏਸ਼ਨ ਨੇ ਸੰਧੂ ਦਾ ਸਮਰਥਨ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior Indian origin female officer sues Scotland Yard over racism