ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਸਪੈਨਿਸ਼ ਪੋਪਸਟਾਰ ਦੀ ਲਾਈਵ ਸ਼ੋਅ ਦੌਰਾਨ ਮੌਤ

ਇਕ ਸਪੇਨਿਸ਼ ਗਾਇਕ ਤੇ ਡਾਂਸਰ ਦੀ ਸਟੇਜ 'ਤੇ ਲਾਈਵ ਸ਼ੋਅ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਸ਼ਹੂਰ ਗਾਇਕ ਤੇ ਡਾਂਸਰ ਜੋਆਨਾ ਸੈਂਜ ਐਤਵਾਰ ਨੂੰ ਲਾਈਵ ਸ਼ੋਅ ਕਰ ਰਹੀ ਸਨ। ਅਚਾਨਕ ਸਟੇਜ ’ਤੇ ਆਤਿਸ਼ਬਾਜ਼ੀ ਹੋਈ। ਇਸ ਦੌਰਾਨ ਉਹ ਪਟਾਕਿਆਂ ਦੀ ਜੱਦ ਚ ਆ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 
 

ਇਕ ਚਸ਼ਮਦੀਦ ਨੇ ਦਸਿਆ ਕਿ ਲਾਈਵ ਸ਼ੋਅ ਦੌਰਾਨ ਸਟੇਜ਼ ’ਤੇ ਦੋ ਰਾਕਿਟਾਂ ਨੇ ਅੱਗ ਫੜ੍ਹੀ ਤੇ ਇਕ ਰਾਕਿਟ ਤਾਂ ਸਹੀ ਦਿਸ਼ਾ ਚ ਚਲਾ ਗਿਆ ਜਦਕਿ ਦੂਜਾ ਰਾਕਿਟ ਗਾਇਕ ਦੇ ਢਿੱਡ ਚ ਵੜ੍ਹ ਗਿਆ। ਘਟਨਾ ਦੇ ਬਾਅਦ ਹੀ ਗਾਇਕ ਸਟੇਜ 'ਤੇ ਡਿੱਗ ਪਈ। ਜਦੋਂ ਤੱਕ ਜੋਆਨਾ ਹਸਪਤਾਲ ਲਿਜਾਇਆ ਗਿਆ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਗਈ।

 

ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਦਸੇ ਸਮੇਂ ਜੋਆਨਾ ਚ ਇੱਕ ਸਮਾਗਮ ਚ ਆਪਣੇ ਮਿਊਜ਼ੀਕਲ ਗਰੂਪ ਸੁਪਰ ਹੌਲ਼ੀਵੁੱਡ ਨਾਲ ਆਰਕੈਸਟ੍ਰਾ ਦੇ ਨਾਲ ਪੇਸ਼ਕਾਰੀ ਦੇ ਰਹੀ ਸਨ।

 

ਮ੍ਰਿਤਕਾ ਪ੍ਰਤੀ ਦੁੱਖ ਪ੍ਰਗਟਾਉਂਦਿਆਂ ਗਰੁੱਪ ਦੇ ਪ੍ਰਚਾਰਕ ਪਰੂਨ ਐਸ ਐਲ ਨੇ ਮੀਡੀਆ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ, 'ਸਾਰੇ ਸਾਂਝੇਦਾਰ, ਕਲਾਕਾਰ, ਦੋਸਤ, ਸਹਿਯੋਗੀ ਜੋਆਣਾ ਸੈਂਜ, ਡਾਂਸਰ ਦੀ ਮੌਤ ਕਾਰਨ ਦੁਖੀ ਹਨ। ਅਸੀਂ ਆਪਣਾ ਇਕ ਪਿਆਰਾ ਸਾਥੀ ਗੁਆ ਦਿੱਤਾ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spanish popstar dies during live show