ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ 'ਚ ਆਏ ਤੇਜ਼ ਭੂਚਾਲ ਦੀ ਦੋਖੋ LIVE VIDEO!

ਵੀਡਿਓ ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇੰਡੋਨੇਸ਼ੀਆ ਦੇ ਇਸ਼ ਸ਼ਹਿਰ ਚ ਬਣੀ ਇੱਕ ਮਸਜਿਦ ਚ ਲੋਕ ਨਮਾਜ਼ ਅਦਾ ਕਰ ਰਹੇ ਹਨ ਕਿ ਅਚਾਨਕ ਮਸਜਿਦ ਚ ਮੌਜੂਦ ਸਾਰੇ ਲੋਕ ਆਪਣੇ ਆਪ ਹੀ ਪਹਿਲਾਂ ਹੋਲੀ-ਹੋਲੀ ਹਿੱਲਣਾ ਸ਼ੁਰੂ ਕਰਦੇ ਹਨ। ਫਿਰ ਜਿਵੇਂ-ਜਿਵੇਂ ਭੂਚਾਲ ਦੀ ਤੀਬਰਤਾ ਤੇਜ਼ ਹੁੰਦੀ ਜਾਂਦੀ ਹੈ, ਨਮਾਜ ਅਦਾ ਕਰ ਰਹੇ ਇਹ ਸਾਰੇ ਲੋਕ ਵੀ ਆਪਣੋ ਆਪਣੀ ਥਾਂ ਤੇ ਖੁੱਦ ਹੀ ਤੇਜ-ਤੇਜ਼ ਹਿੱਲਣਾ ਸ਼ੁਰੂ ਹੋ ਜਾਂਦੇ ਹਨ।

 

ਜਦੋ ਤੇਜ਼ ਗਤੀ ਨਾਲ ਹਿੱਲਣ ਕਾਰਨ ਮਸਜਿਦ ਚ ਮੌਜੂਦ ਸਾਰੇ ਹੀ ਲੋਕ ਆਪਣੀ ਥਾਂ ਤੇ ਖੜ੍ਹਨ ਚ ਅਸਮਰਥ ਹੋ ਜਾਂਦੇ ਹਨ ਤਾਂ ਇਮਾਰਤ ਡਿੱਗਣ ਦੇ ਡਰ ਕਾਰਨ ਬਾਹਰ ਵੱਲ ਨੂੰ ਭੱਜ ਜਾਂਦੇ ਹਨ। ਇਹ ਸਾਰੀ ਘਟਨਾ ਮਸਜਿਦ ਚ ਲੱਗੇ ਇੱਕ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:strong earthquake in Indonesia LIVE VIDEO