ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨ ਚੋਣ ਰੈਲੀ 'ਚ ਅੱਤਵਾਦੀ ਨੇ ਖ਼ੁਦ ਨੂੰ ਉਡਾਇਆ, 7 ਮੌਤਾਂ

ਅਫਗਾਨ ਚੋਣ ਰੈਲੀ 'ਚ ਅੱਤਵਾਦੀ ਨੇ ਖ਼ੁਦ ਨੂੰ ਉਡਾਇਆ

ਅਫਗਾਨਿਸਤਾਨ ਵਿੱਚ ਮੰਗਲਵਾਰ ਨੂੰ ਇਕ ਆਤਮਘਾਤੀ ਹਮਲੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ. ਇੱਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ.

 

 ਗਵਰਨਰ ਦੇ ਬੁਲਾਰੇ ਅਤੁਲਾਹ ਖੋਗਿਆਨੀ ਨੇ ਦੱਸਿਆ ਕਿ ਪੂਰਬੀ ਨੰਗਰਹਾਰ ਪ੍ਰਾਂਤ ਵਿੱਚ ਪਾਰਲੀਮੈਂਟਰੀ ਉਮੀਦਵਾਰ ਅਬਦੁਲ ਨਾਸਿਰ ਮੁਹੰਮਦ ਦੀ  ਰਾਲੀ 'ਚ ਇੱਕ ਅੱਤਵਾਦੀ ਨੇ ਖ਼ੁਦ ਨੂੰ ਉਡਾ ਦਿੱਤਾ. ਜਿਸ ਕਾਰਨ ਘੱਟ ਤੋਂ ਘੱਟ ਸੱਤ ਲੋਕ ਮਾਰੇ ਗਏ ਤੇ 25 ਹੋਰ ਲੋਕ ਜ਼ਖ਼ਮੀ ਹੋ ਗਏ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:suicide bomber in afghanistan targets election rally