ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PHOTOS: ਲੰਦਨ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਮਿਲਣ ਪੁੱਜੀ ਭਾਰਤੀ ਟੀਮ

ਮਹਿੰਦਰ ਸਿੰਘ ਧੋਨੀ ਦੇ ਦਸਤਾਨੇ ਉੱਤੇ ਬਲਿਦਾਨ ਚਿੰਨ੍ਹ ਨੂੰ ਲੈ ਕੇ ਖੜਿਆ ਹੋਏ ਵਿਵਾਦ ਭਾਵੇਂ ਕਿ ਹੁਣ ਖ਼ਤਮ ਹੋ ਗਿਆ ਜਾਪਦਾ ਹੈ। ਪਰ ਇਸ ਵਿਚਕਾਰ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਲੰਦਨ ਵਿੱਚ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਿਆਮ ਨਾਲ ਮੁਲਾਕਾਤ ਕੀਤੀ।   

 

ਇਸ ਦੌਰਾਨ ਪੂਰੀ ਭਾਰਤੀ ਕ੍ਰਿਕਟ ਟੀਮ ਨੇ ਭਾਰਤੀ ਹਾਈ ਕਮਿਸ਼ਨ ਵਿੱਚ ਹੀ ਭੋਜਨ ਕੀਤਾ ਅਤੇ ਫ਼ੋਟੋ ਸ਼ੈਸਨ ਵਿੱਚ ਵੀ ਹਿੱਸਾ ਲਿਆ। 

ਲੰਦਨ ਵਿੱਚ ਭਾਰਤ ਦੀ ਹਾਈ ਕਮਿਸ਼ਨਰ ਰੂਚੀ ਘਨਸ਼ਿਆਮ ਨਾਲ ਮੁਲਾਕਾਤ ਦੌਰਾਨ ਭਾਰਤੀ ਟੀਮ ਆਪਣੇ ਅਧਿਕਾਰਿਤ ਡ੍ਰੈਸ ਕੋਡ ਵਿੱਚ ਨਜ਼ਰ ਆਈ। ਸਾਰਿਆਂ ਨੇ ਬਲੈਕ ਪੈਂਟ, ਵ੍ਹਾਈਟ ਸ਼ਰਟ ਅਤੇ ਗ੍ਰੇ ਕਲਰ ਦੀ ਸਦਰੀ ਪਹਿਨੀ ਹੋਈ ਸੀ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Team India visits Indian High Commissioner Ruchi Ghanshyam in London see Photos