ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ `ਚ ਸੈਨਾ ਦੀ ਪਰੇਡ ਦੌਰਾਨ ਅੱਤਵਾਦੀ ਹਮਲਾ

ਈਰਾਨ `ਚ ਸੈਨਾ ਦੀ ਪਰੇਡ ਦੌਰਾਨ ਅੱਤਵਾਦੀ ਹਮਲਾ

ਦੱਖਣੀ ਪੱਛਮੀ ਈਰਾਨ `ਚ ਸ਼ਨੀਵਾਰ ਨੂੰ ਸੈਨਾ ਦੀ ਪਰੇਡ ਦੌਰਾਨ ਹੋਏ ਅੱਤਵਾਦੀ ਹਮਲੇ `ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਜਾਣਕਾਰੀ ਉਥੇ ਦੇ ਸਥਾਨਕ ਮੀਡੀਆ ਨੇ ਦਿੱਤੀ। ਆਈਆਰਐਨਏ ਨਿਊਜ਼ ਏਜੰਸੀ ਨੇ ਦੱਸਿਆ ਕਿ ਆਹਵੇਜ਼ ਸ਼ਹਿਰ `ਚ ਪਰੇਡ ਦੌਰਾਨ ਅਣਪਛਾਤੇ ਲੋਕਾਂ ਦੇ ਹਮਲੇ `ਚ ਇਕ ਬੱਚਾ ਅਤੇ ਇਕ ਮਹਿਲਾ ਸਮੇਤ ਘੱਟੋ ਘੱਟ 20 ਲੋਕ ਜ਼ਖਮੀ ਹੋ ਗਏ।

 

 

ਸੇਮੀ ਅਫੀਸ਼ੀਅਲ ਫਾਰਸ ਨਿਊਜ਼ ਏਜੰਸੀ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਵੱਡੀ ਗਿਣਤੀ `ਚ ਮੌਜੂਦਾ ਦਰਸ਼ਕਾਂ `ਤੇ ਫਾਈਰਿੰਗ ਕੀਤੀ ਅਤੇ ਉਸਦੇ ਬਾਅਦ ਸੁਰੱਖਿਆ ਬਲਾਂ ਵੱਲੋਂ ਮਾਰ ਸੁੱਟੇ ਜਾਣ ਤੋਂ ਪਹਿਲਾਂ ਉਸਨੇ ਉਥੇ ਮੌਜੂਦ ਮਹਿਮਾਨਾਂ `ਤੇ ਹਮਲਾ ਕਰਨ ਦੀ ਕੋਸਿ਼ਸ਼ ਕੀਤੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorist attack during army parade in Iran many people feared to be killed