ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ ਨਾਲ ਭਰੀ ਚੱਲਦੀ ਸਕੂਲ ਬੱਸ ਦਾ ਡਰਾਈਵਰ ਹੋਇਆ ਬੇਹੋਸ਼, ਇਸ ਤਰ੍ਹਾਂ ਬਚੀ ਜਾਨ

ਬੱਚਿਆਂ ਨਾਲ ਭਰੀ ਚੱਲਦੀ ਸਕੂਲ ਬੱਸ ਦਾ ਡਰਾਈਵਰ ਹੋਇਆ ਬੇਹੋਸ਼

ਅਮਰੀਕੀ ਰਾਜ ਟੈਕਸਸ ਵਿੱਚ ਚੱਲਦੀ ਸਕੂਲ ਬੱਸ ਦੇ ਡਰਾਈਵਰ ਦੇ ਬੇਹੋਸ਼ ਹੋਣ ਤੋਂ ਬਾਅਦ ਤਿੰਨ ਵਿਦਿਆਰਥੀਆਂ ਨੇ ਬੱਸ ਤੇ ਕਾਬੂ ਕੀਤਾ ਅਤੇ ਉਸਨੂੰ ਰੋਕ ਦਿੱਤਾ।  ਬਾਅਦ ਵਿੱਚ ਬੱਸ ਦੇ ਡਰਾਈਵਰ ਦਾ ਦੇਹਾਂਤ ਹੋ ਗਿਆ. ਸੀਲੇ ਸਕੂਲੀ ਜ਼ਿਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਰਾਈਵਰ ਜੂਨੀਅਰ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਬੱਸ ਵਿੱਚ ਬਿਠਾ ਕੇ ਬੱਸ ਨੂੰ ਇਮਾਰਤ ਤੋਂ ਬਾਹਰ ਲੈ ਕੇ ਜਾਣ ਦੌਰਾਨ ਬੇਹੋਸ਼ ਹੋ ਗਿਆ।

 

 

ਤਿੰਨ ਵਿਦਿਆਰਥੀਆਂ ਨੇ ਬੱਸ ਤੇ ਨਿਯੰਤਰਣ ਪਾ ਲਿਆ ਅਤੇ ਬੱਸ ਸੁਰੱਖਿਅਤ ਢੰਗ ਨਾਲ ਪਾਰਕ ਕਰ ਦਿੱਤੀ।

 

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਵਿਅਕਤੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਡਰਾਈਵਰ ਨੂੰ ਬੱਸ 'ਚੋਂ ਕੱਢਿਆ, ਜਿਸ ਨੂੰ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕੀਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:texas junior high school bus driver faint after starting bus students takes control of bus