ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

7 ਮਹੀਨੇ ਦੀ ਇਸ ਬੱਚੀ ਦੇ ਵਾਲਾਂ ਦੇ ਦੀਵਾਨੇ ਹੋ ਜਾਓਗੇ ਤੁਸੀਂ

ਜਾਪਾਨ ਦੀ ਇੱਕ 7 ਮਹੀਨਿਆਂ ਦੀ ਬੱਚੀ ਅੱਜ ਕੱਲ੍ਹ ਇੰਟਰਨੈਟ ਤੇ ਬਹੁਤ ਮਸ਼ਹੁਰ ਹੋਈ ਪਈ ਹੈ।ਇਸ ਬੱਚੀ ਦੇ ਵਾਲਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਬੱਚੀ ਦੇ ਵਾਲਾਂ ਨੇ ਬੱਚੀ ਦੀ ਮਾਸੂਮੀਅਤ ਨੂੰ ਐਨਾ ਵਧਾ ਦਿੱਤਾ ਹੈ ਕਿ ਦੇਖਦੇ ਹੀ ਹਰ ਕੋਈ ਇਸ ਬੱਚੀ ਦਾ ਦੀਵਾਨਾ ਹੋ ਜਾਂਦਾ ਹੈ।

 

ਇਹ ਦੇਖੋ ਇਸ ਬੱਚੀ ਦੀਆਂ ਤਸਵੀਰਾਂ।

 

The 7-month-old baby will go crazy 1
 

ਰਿਪੋਰਟ ਮੁਤਾਬਕ ਇਸ ਬੱਚੀ ਦਾ ਨਾਂ ਚਾਂਕੋ ਹੈ ਜੋ ਪਿਛਲੇ ਸਾਲ ਦਿਸੰਬਰ ਚ ਜਾਪਾਨ ਚ ਪੈਦਾ ਹੋਈ ਸੀ। ਜਨਮ ਦੇ ਸਮੇਂ ਤੋਂ ਇਸ ਬੱਚੀ ਦੇ ਸਿਰ ਤੇ ਸੰਘਣੇ ਵਾਲ ਸਨ। ਉਦੋਂ ਤੋਂ ਇਸਦੇ ਵਾਲੇ ਤੇਜ਼ੀ ਨਾਲ ਹੋਰ ਸੰਘਣੇ ਹੋ ਰਹੇ ਹਨ। 

 

 

ਅੱਜ ਇਸ ਮਾਸੂਮ ਅਤੇ ਹਰਮਨ ਪਿਆਰੀ ਬੱਚੀ ਦੇ ਇੰਸਟਾਗ੍ਰਾਮ ਤੇ ਲਗਭਗ 70000 ਫ਼ੋਲੋਅਰਜ਼ ਹਨ।

 

 

ਵਾਲਾਂ ਦੇ ਚਲਦੇ ਹੀ ਉਸਦੇ ਇੰਸਟਾਗ੍ਰਾਮ ਖਾਤੇ 'ਤੇ "hair diary" ਦਾ ਠੱਪਾ ਲਗਿਆ ਹੈ।

 

 

ਇੰਸਟਾਗ੍ਰਾਮ ਤੇ ਇਸ ਬੱਚੀ ਦੀਆਂ ਕੁੱਝ ਤਸਵੀਰਾਂ ਨੂੰ 10 ਹਜ਼ਾਰ ਤੋਂ ਵੀ ਵੱਧ ਲਾਇਕ ਮਿਲ ਜਾਂਦੇ ਹਨ। ਹੁਣ ਦੁਨੀਆ ਭਰ ਚ ਇਸ ਕਈ ਹਜ਼ਾਰਾਂ ਫ਼ੈਨਜ਼ ਬਣ ਚੁੱਕੇ ਹਨ। 

 

 

ਬੱਚੀ ਦੀਆਂ ਤਸਵੀਰਾਂ ਤੇ ਇੰਸਟਾਗ੍ਰਾਮ ਯੂਜ਼ਰਸ ਮਜ਼ੇਦਾਰ ਟਿੱਪਣੀਆਂ ਵੀ ਦਿੰਦੇ ਹਨ।

 

 

ਇੱਥ ਤਾਜ਼ਾ ਤਸਵੀਰ ਤੇ ਕਮੈਂਟ ਆਇਆ ਕਿ ਇਹ ਬੱਚੀ ਬਹੁਤ ਕਿਊਟ ਹੈ। ਬ੍ਰਾਜ਼ੀਲ ਵੱਲੋਂ ਵਧਾਈਆਂ।

 

 

ਇੱਕ ਹੋਰ ਕੰਮੈਂਟ ਵਿਚ ਲਿਖਿਆ ਸੀ ਇਹ ਬੱਚੀ ਬਿਲਕੁਲ ਗੁੜੀਆ ਵਰਗੀ ਲਗਦੀ ਹੈ।

 

 

 

https://www.instagram.com/p/BlHYlEXnruQ/?utm_source=ig_embed

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The 7-month-old baby will go crazy