ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫੋਰਨੀਆਂ `ਚ ਭਾਰਤੀ ਮੂਲ ਦੇ ਇਕ ਮਹਿਲਾ ਸਮੇਤ ਤਿੰਨ ਨੂੰ ਸਜ਼ਾ ਸੁਣਾਈ

ਕੈਲੀਫੋਰਨੀਆਂ `ਚ ਭਾਰਤੀ ਮੂਲ ਦੇ ਇਕ ਮਹਿਲਾ ਸਮੇਤ ਤਿੰਨ ਨੂੰ ਸਜ਼ਾ ਸੁਣਾਈ

ਕੈਲੀਫੋਰਨੀਆ `ਚ ਭਾਰਤੀ ਮੂਲ ਦੇ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਜਾਇਦਾਦ ਗਹਿਣੇ ਰੱਖਕੇ ਕਰਜ਼ਾ ਲੈਣ ਦਿੱਤੀ ਅਰਜ਼ੀ `ਚ ਫਰਜ਼ੀਵਾੜਾ ਕਰਨ ਦੇ ਮਾਮਲੇ `ਚ ਸਜ਼ਾ ਸੁਣਾਈ ਗਈ ਹੈ। ਇਹ ਧੋਖਾਧੜੀ 93 ਲੱਖ ਡਾਲਰ ਦੀ ਕੀਤੀ ਹੈ। ਮੇਲ ਤੇ ਬੈਂਕ `ਚ ਕਰਜ਼ਾ ਸਬੰਧੀ ਦਿੱਤੇ ਬਿਨੈ ਪੱਤਰ `ਚ ਝੂਠੀ ਸਟੇਟਮੈਂਟ ਦੇਣ ਦੇ ਦੋਸ਼ `ਚ 72 ਸਾਲਾ ਸੁਰਜੀਤ ਸਿੰਘ ਅਤੇ ਉਨ੍ਹਾਂ ਦੇ 44 ਸਾਲਾ ਪੁੱਤਰ ਰਾਜੇਸ਼ਵਰ ਸਿੰਘ ਦੋਵਾਂ ਨੂੰ 11 ਸਾਲ ਤਿੰਨ ਮਹੀਨੇ ਜੇਲ੍ਹ ਦੀ ਸਜਾ ਸੁਣਾਈ ਗਈ ਹੈ।

 

ਉਥੇ 56 ਸਾਲਾ ਅਨੀਤਾ ਸ਼ਰਮਾ ਨੂੰ ਇਨ੍ਹਾਂ ਦੋਸ਼ਾਂ ਲਈ ਤਿੰਨ ਸਾਲ 10 ਮਹੀਨੇ ਕੈਦ ਦੀ ਸਜਾ ਸੁਣਾਈ ਗਈ ਹੈ। ਸੁਰਜੀਤ ਨੂੰ ਹਿਰਾਸਤ `ਚ ਲੈ ਲਿਆ ਗਿਆ ਹੈ, ਜਦੋਂਕਿ ਰਾਜੇਸ਼ਵਰ ਅਤੇ ਅਨੀਤਾ ਸ਼ਰਮਾ 9 ਜਨਵਰੀ 2019 ਨੂੰ ਆਤਮ ਸਮਰਪਣ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Three Indian prisoners