ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਵਿਟਰ ਨੇ ਨਫਰਤ ਭਰੇ ਟਵੀਟ ਕਰਨ ਉਤੇ ਲਗਾਈ ਰੋਕ

ਟਵਿਟਰ ਨੇ ਨਫਰਤ ਭਰੇ ਟਵੀਟ ਕਰਨ ਉਤੇ ਲਗਾਈ ਰੋਕ

ਟਵਿਟਰ ਨੇ ਅਜਿਹੇ ਨਫਰਤ ਭਰੀ ਗੱਲ ਕਰਨ ਉਤੇ ਲੋਕ ਲਗਾ ਦਿੱਤੀ ਹੈ ਜੋ ਗਲਤ ਭਾਸ਼ਾ ਨੂੰ ਵਰਤਕੇ ਧਾਰਮਿਕ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਸਾਈਟ ਪਹਿਲਾਂ ਹੀ ਅਜਿਹੇ ਘ੍ਰਿਣਾ ਵਾਲੀ ਭਾਸ਼ਾ ਉਤੇ ਰੋਕ ਲਗਾ ਚੁੱਕੀ ਹੈ, ਜੋ ਵਿਅਕਤੀਗਤ ਧਾਰਮਿਕ ਭਾਵਨਾਵਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਮੰਗਲਵਾਰ ਨੂੰ ਹੋਏ ਬਦਲਾਅ ਨੇ ਇਸਦਾ ਵਿਸਥਾਰ ਕਰ ਦਿੱਤਾ ਹੈ।

 

ਟਵਿਟਰ ਨਾਲ ਦੂਜੀ ਸੋਸ਼ਲ ਸਾਈਟਾਂ ਜਿਵੇਂ ਫੇਸਬੁੱਕ ਅਤੇ ਯੂਟਿਊਬ ਨੂੰ ਵੀ ਆਪਣੀਆਂ ਸੇਵਾਵਾਂ ਵਿਚ ਹਮਲਾਵਰ ਅਤੇ ਉਤਪੀੜਨ ਕਰਨ ਵਾਲੀ ਭਾਸ਼ਾ ਨੂੰ ਆਗਿਆ ਦੇਣ ਲਈ ਆਲੋਚਨਾ ਕੀਤੀ ਜਾਂਦੀ ਹੈ।

 

ਟਵਿਟਰ ਨੇ ਇਹ ਕਦਮ ਹਜ਼ਾਰਾਂ ਵਰਤੋਂ ਕਰਨ ਵਾਲਿਆਂ ਦੇ ਇਸ ਸਬੰਧੀ ਕਾਰਵਾਈ ਕਰਨ ਦੀ ਅਪੀਲ ਦੇ ਬਾਅਦ ਚੁੱਕਿਆ ਹੈ। ਟਵਿਟਰ ਨੇ ਇਹ ਵੀ ਕਿਹਾ ਕਿ ਉਹ ਲਿੰਗ ਅਤੇ ਜਿਨਸੀ ਰੁਝਾਨ ਵਾਲੇ ਗਰੁੱਪਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਭਾਸ਼ਾ ਦੇ ਵਰਤੋਂ ਉਤੇ ਰੋਕ ਲਗਾਉਣ ਦਾ ਵਿਚਾਰ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter bans dehumanising posts toward religious groups