ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਦੀ ਨਵੇਕਲੀ ਥਰੈਪੀ ਲੱਭਣ ਵਾਲੇ ਦੋ ਪ੍ਰੋਫ਼ੈਸਰ ਨੋਬਲ ਪੁਰਸਕਾਰ ਨਾਲ ਸਨਮਾਨਤ

ਕੈਂਸਰ ਦੀ ਨਵੇਕਲੀ ਥਰੈਪੀ ਲੱਭਣ ਵਾਲੇ ਦੋ ਪ੍ਰੋਫ਼ੈਸਰ ਨੋਬਲ ਪੁਰਸਕਾਰ ਨਾਲ ਸਨਮਾਨਤ

1 / 5ਕੈਂਸਰ ਦੀ ਨਵੇਕਲੀ ਥਰੈਪੀ ਲੱਭਣ ਵਾਲੇ ਦੋ ਪ੍ਰੋਫ਼ੈਸਰ ਨੋਬਲ ਪੁਰਸਕਾਰ ਨਾਲ ਸਨਮਾਨਤ

2 / 5ਕੈਂਸਰ ਦੀ ਨਵੇਕਲੀ ਥਰੈਪੀ ਲੱਭਣ ਵਾਲੇ ਦੋ ਪ੍ਰੋਫ਼ੈਸਰ ਨੋਬਲ ਪੁਰਸਕਾਰ ਨਾਲ ਸਨਮਾਨਤ

3 / 5ਕੈਂਸਰ ਦੀ ਨਵੇਕਲੀ ਥਰੈਪੀ ਲੱਭਣ ਵਾਲੇ ਦੋ ਪ੍ਰੋਫ਼ੈਸਰ ਨੋਬਲ ਪੁਰਸਕਾਰ ਨਾਲ ਸਨਮਾਨਤ

4 / 5ਕੈਂਸਰ ਦੀ ਨਵੇਕਲੀ ਥਰੈਪੀ ਲੱਭਣ ਵਾਲੇ ਦੋ ਪ੍ਰੋਫ਼ੈਸਰ ਨੋਬਲ ਪੁਰਸਕਾਰ ਨਾਲ ਸਨਮਾਨਤ

5 / 5ਕੈਂਸਰ ਦੀ ਨਵੇਕਲੀ ਥਰੈਪੀ ਲੱਭਣ ਵਾਲੇ ਦੋ ਪ੍ਰੋਫ਼ੈਸਰ ਨੋਬਲ ਪੁਰਸਕਾਰ ਨਾਲ ਸਨਮਾਨਤ

PreviousNext

ਇਲਾਜ ਦੇ ਖੇਤਰ ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਅਮਰੀਕਾ ਦੇ ਜੇਮਸ ਏਲਿਸਨ ਅਤੇ ਜਾਪਾਨ ਦੇ ਤਾਸੁਕੁ ਹੋਂਜੋ ਨੂੰ ਨੋਬਲ ਪੁਰਸਕਾਰ ਨਾਲ ਨਵਾਜਿ਼ਆ ਜਾਵੇਗਾ। ਏਲਿਸਨ ਯੂਨੀਵਰਸਿਟੀ ਆਫ ਟੈਕਸਾਸ ਅਤੇ ਹੋਂਜੋ ਜਾਪਾਨ ਦੀ ਕਿਊਟੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ। ਦੋਨਾਂ ਨੂੰ ਕੈਂਸਰ ਦੇ ਇਲਾਜ ਵਿਚ ਨਵੇਕਲੀ ਥਰੈਪੀ ਲੱਭਣ ਵਜੋਂ ਇਹ ਸਨਮਾਨ ਦਿੱਤਾ ਜਾਵੇਗਾ।

 

ਨਵੀਂ ਥਰੈਪੀ ਮੁਤਾਬਕ ਸਰੀਰ ਦਾ ਬਿਮਾਰੀਆਂ ਤੋਂ ਬਚਾਉਣ ਵਾਲਾ ਪ੍ਰਤੀਰੋਧਕ ਤੰਤਰ ਕੈਂਸਰ ਪ੍ਰਭਾਵਿਤ ਕੋਸ਼ੀਕਾਵਾਂ ਚ ਬਣਨ ਵਾਲੇ ਪ੍ਰੋਟੀਨ ਨੂੰ ਸਰੀਰ ਚ ਵੱਧਣ ਤੋਂ ਰੋਕੇਗਾ। ਇਹ ਪ੍ਰੋਟੀਨ ਆਮ ਤੌਰ ਤੇ ਪ੍ਰਤੀਰੋਧਕ ਤੰਤਰ ਦੀ ਕੈਂਸਰ ਕੋਸ਼ੀਕਾਵਾਂ ਨੂੰ ਖ਼ਤਮ ਕਰਨ ਦੀ ਸਮਰਥਾ ਨੂੰ ਘੱਟ ਕਰ ਦਿੰਦਾ ਹੈ। ਹੁਣ ਨਵੈਕਲੀ ਥਰੈਪੀ ਨਾਲ ਪ੍ਰਤੀਰੋਧਕ ਸਮਰਥਾ ਪਹਿਲਾਂ ਨਾਲੋਂ ਜਿ਼ਆਦਾ ਵਧੀਆ ਢੰਗ ਨਾਲ ਕੰਮ ਕਰਨ ਕਰਕੇ ਕੈਂਸਰ ਨਾਲ ਲੜਨ ਦੇ ਕਾਬਿਲ ਹੋਵੇਗੀ।

 

ਜੇਮਸ ਏਲਿਸਨ ਅਤੇ ਤਾਸੁਕੁ ਹੋਂਜੋ ਇਸ ਤੋਂ ਪਹਿਲਾਂ 2014 ਚ ਆਪਣੀ ਰਿਸਰਚ ਲਈ ਏਸ਼ੀਆ ਦਾ ਟੈਂਗ ਪ੍ਰਾਈਜ਼ ਜਿੱਤ ਚੁੱਕੇ ਹਨ। ਇਸਨੂੰ ਏਸ਼ੀਆ ਦਾ ਨੋਬਲ ਵੀ ਕਿਹ ਜਾਂਦਾ ਹੈ। ਨੋਬਲ ਪੁਰਸਕਾਰ ਜਿੱਤਣ ਲਈ ਦੋਨਾਂ ਨੂੰ ਸਵੀਡਨ ਦੇ ਕਾਰੋਲਿੰਸਕਾ ਇੰਸਟੀਟਿਊਟ ਵੱਲੋਂ 90 ਲੱਖ ਕ੍ਰੋਨ (ਲਗਭਗ 7 ਕਰੋੜ 35 ਲੱਖ ਰੁਪਏ) ਦਿੱਤੇ ਜਾਣਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two professors who find unique cancer therapy honored with the Nobel Prize