ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UNSC ’ਚ ਬੰਦ ਕਮਰੇ ਦੀ ਬੈਠਕ ਅੱਜ ਰਾਤ, ਕਸ਼ਮੀਰ ਮੁੱਦੇ 'ਤੇ ਜ਼ੋਰ ਦੇ ਸਕਦੈ ਚੀਨ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਦੀ ਬੰਦ ਦਰਵਾਜ਼ੇ ਦੀ ਬੈਠਕ ਬੁੱਧਵਾਰ ਰਾਤ ਨੂੰ ਹੋਣੀ ਹੈਇਸ ਬੈਠਕ ਚੀਨ ਕਸ਼ਮੀਰ ਮੁੱਦਾ ਚੁੱਕ ਸਕਦਾ ਹੈਚੀਨ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਵਲੋਂ ਕਸ਼ਮੀਰ ਮੁੱਦੇ 'ਤੇ ਬਹੁਤ ਕੋਸ਼ਿਸ਼ ਕਰ ਰਿਹਾ ਹੈ ਤੇ ਪਿਛਲੇ ਛੇ ਮਹੀਨਿਆਂ ਇਹ ਇਸ ਦੀ ਤੀਜੀ ਕੋਸ਼ਿਸ਼ ਹੈ

 

ਦੱਸ ਦੇਈਏ ਕਿ ਇੱਕ ਮਹੀਨੇ ਪਹਿਲਾਂ ਚੀਨ ਦੀ ਇਸੇ ਕੋਸ਼ਿਸ਼ ਨੂੰ ਨਾਕਾਮ ਕਰਨ ਫਰਾਂਸ ਨੇ ਵੱਡੀ ਭੂਮਿਕਾ ਨਿਭਾਈ ਸੀ

 

ਫਰਾਂਸ ਦੇ ਕੂਟਨੀਤਕ ਸੂਤਰਾਂ ਨੇ ਕਿਹਾ ਹੈ ਕਿ ਫਰਾਂਸ ਸਥਿਤੀ ਬਦਲੀ ਨਹੀਂ ਹੈ ਤੇ ਬਹੁਤ ਸਪੱਸ਼ਟ ਹੈ। ਕਸ਼ਮੀਰ ਮਸਲੇ ਨੂੰ ਦੋਪੱਖੀ ਢੰਗ ਨਾਲ ਸੁਲਝਾਉਣਾ ਚਾਹੀਦਾ ਹੈ - ਜਿਵੇਂ ਕਿ ਅਸੀਂ ਕਈਂ ਮੌਕਿਆਂ 'ਤੇ ਕਿਹਾ ਹੈ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਆਪਣੇ ਭਾਈਵਾਲਾਂ ਨਾਲ ਦੁਹਰਾਉਂਦੇ ਰਹਾਂਗੇ।

 

ਮਹੱਤਵਪੂਰਨ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪਹਿਲੀ ਵਾਰ ਇਸ ਮੁੱਦੇ 'ਤੇ ਬੈਠਕ ਕਰਨ ਜਾ ਰਹੀ ਹੈਚੀਨ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਗਠਨ ਦੇ ਫੈਸਲੇ ਦਾ ਵਿਰੋਧ ਕੀਤਾ ਹੈਇਸ ਦੇ ਨਾਲ ਹੀ ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇਸ਼ ਦਾ ਅੰਦਰੂਨੀ ਮਸਲਾ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:United Nations Security Council closed door meet tonight China pushes Kashmir issue