ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਮਾਮਲੇ ’ਤੇ UNSC ’ਚ ਚੀਨ ਤੇ ਪਾਕਿਸਤਾਨ ਦੀ ਕਰਾਰੀ ਹਾਰ

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਚ ਪਾਕਿਸਤਾਨ ਨੂੰ ਧਾਰਾ 370 ’ਤੇ ਮੂੰਹ ਦੀ ਖਾਣੀ ਪਈ ਹੈ। ਚੀਨ ਨੂੰ ਛੱਡ ਕੇ ਹੋਰ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦਾ ਕਸ਼ਮੀਰ ਮੁੱਦੇ ’ਤੇ ਸਾਥ ਨਹੀਂ ਦਿੱਤਾ। ਰਿਪੋਰਟ ਮੁਤਾਬਕ ਰੂਸ ਨੇ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਦਾ ਦੋਪੱਖੀ ਮਾਮਲਾ ਦਸਿਆ।

 

ਜਾਣਕਾਰੀ ਮੁਤਾਬਕ ਕਸ਼ਮੀਰ ਚ ਧਾਰਾ 370 ਬਾਰੇ ਚੀਨ ਅਤੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੀ ਗੁਪਤ ਬੈਠਕ ਚ ਭਾਰਤ ’ਤੇ ਦੋਸ਼ੀ ਲਗਾਇਆ ਪਰ ਉਸ ਨੂੰ ਹੋਰਨਾਂ ਦੇਸ਼ਾਂ ਦਾ ਸਾਥ ਨਾ ਮਿਲਿਆ।

 

ਦੱਸ ਦੇਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਦੇ ਫੈਸਲੇ ਤੇ ਚਰਚਾ ਲਈ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦਣ ਦੀ ਰਵਾਇਤੀ ਮੰਗ ਕੀਤੀ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UNSC Secret Meet Article 370 China Pakistan attempt to censure India at UNSC fails