ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਨਜ਼ੂਏਲਾ 'ਚ ਰਾਜਧਾਨੀ ਕਾਰਾਕਾਸ ਸਣੇ 17 ਸੂਬਿਆਂ ਹਨੇਰਾ 'ਚ ਛਾਇਆ ਵੈਨੇਜ਼ੁਏਲਾ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਾਰਨ, ਸੋਮਵਾਰ ਨੂੰ ਹਨੇਰਾ ਛਾ ਗਿਆ। ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਵੈਨਜ਼ੂਏਲਾ ਦੀ ਰਾਜਧਾਨੀ ਕਾਰਾਕਾਸ ਸਣੇ ਲਗਭਗ 17 ਸੂਬੇ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ 16:40 ਵਜੇ ਬਿਜਲੀ ਸਪਲਾਈ ਠੱਪ ਹੋਣ ਨਾਲ ਪ੍ਰਭਾਵਿਤ ਹੋਇਆ।

 

ਬਿਜਲੀ ਨਾ ਹੋਣ ਕਾਰਨ, ਟੈਲੀਫ਼ੋਨ ਸੇਵਾਵਾਂ, ਟ੍ਰੈਫ਼ਿਕ ਲਾਈਟਾਂ ਅਤੇ ਹੋਰ ਬੁਨਿਆਦੀ ਸੇਵਾਵਾਂ ਪ੍ਰਭਾਵਤ ਹੋਈਆਂ ਹਨ। ਸੋਸ਼ਲ ਮੀਡੀਆ ਉੱਤੇ ਕਾਰਾਕਾਸ ਵਿੱਚ ਪੈਦਲ ਆਪਣੀ ਮੰਜ਼ਲ ਉੱਤੇ ਜਾਣ ਲਈ ਪੈਦਲ ਜਾ ਰਹੇ ਲੋਕਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। 

 

ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਵਿੱਚ 7 ਮਾਰਚ ਨੂੰ ਵੀ ਬਿਜਲੀ ਸਪਲਾਈ ਠੱਪ ਹੋਣ ਕਰਨ ਹਨੇਰਾ ਛਾ ਗਿਆ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Venezuela blackout Power cuts in 17 states