ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

45 ਸਾਲ ਪਹਿਲਾਂ ਕੀਤੀ ਸੀ ਪਤਨੀ ਕਤਲ, ਹੁਣ ਮਿਲੀ 75 ਸਾਲ ਦੀ ਸਜ਼ਾ

1 / 345 ਸਾਲ ਪਹਿਲਾਂ ਕੀਤੀ ਸੀ ਪਤਨੀ ਕਤਲ, ਹੁਣ ਮਿਲੀ ਸਜ਼ਾ

2 / 345 ਸਾਲ ਪਹਿਲਾਂ ਕੀਤੀ ਸੀ ਪਤਨੀ ਕਤਲ, ਹੁਣ ਮਿਲੀ ਸਜ਼ਾ

3 / 345 ਸਾਲ ਪਹਿਲਾਂ ਕੀਤੀ ਸੀ ਪਤਨੀ ਕਤਲ, ਹੁਣ ਮਿਲੀ ਸਜ਼ਾ

PreviousNext

ਆਪਣੀ ਪਤਨੀ ਦੇ ਕਤਲ ਦੇ 45 ਸਾਲ ਪੁਰਾਣੇ ਇੱਕ ਮਾਮਲੇ ਚ ਇੱਕ ਵਿਅਕਤੀ ਨੂੰ 75 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

 

ਸਾਲ 1973 ਚ ਉਪ ਨਗਰ ਸਿ਼ਕਾਗੋ ਸੜਕ ਤੇ ਕਤਲ ਕੀਤਾ ਗਿਆ ਸੀ।  ਕੂਕ ਕਾਊਂਟੀ ਸਰਕਿਟ ਕੋਰਟ ਨੇ ਵੀਰਵਾਰ ਨੂੰ ਇਹ ਫੈਸਲਾ ਸੁਣਾਇਆ। ਜਿਸ ਤੋਂ ਬਾਅਦ 76 ਸਾਲਾਂ ਡੋਨੀ ਰੂਡ ਨੂੰ ਆਪਣੀ ਬਾਕੀ ਜਿ਼ੰਦਗੀ ਜੇਲ੍ਹ ਚ ਕੱਟਣੀ ਪਵੇਗੀ।

 

ਉਸਦੀ ਪਤਨੀ ਨੌਰੀਨ ਕੁਮੇਤਾ ਰੂਡ ਦੇ ਕਤਲ ਦੇ 45 ਸਾਲ ਪੂਰੇ ਹੋਣ ਤੋਂ ਇੱਕ ਦਿਨ ਪਹਿਲਾਂ ਇਹ ਸਜ਼ਾ ਸੁਣਾਈ ਗਈ।

 

ਅਧਿਕਾਰੀਆਂ ਨੇ ਪਹਿਲਾਂ ਇਸ ਹਾਦਸੇ ਚ ਹੋਈ ਮੌਤ ਦੱਸਿਆ ਸੀ। ਪਰ ਸਾਲ 2013 ਚ ਪੋਸਟ ਮਾਰਟਮ ਮਗਰੋਂ ਇਸ ਨੂੰ ਕਤਲ ਕਰਾਰ ਦਿੱਤਾ ਗਿਆ।

 

ਰੂਡ ਇੱਕ ਅਟਾਰਨੀ ਅਤੇ ਇੱਕ ਸਕੂਲ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸਾਲ 2015 ਚ ਉਨ੍ਹਾਂ ਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਰੂਡ ਦੇ ਵਿਰੋਧੀ ਧੀਰ ਨੇ ਕਿਹਾ ਕਿ ਰੂਡ ਨੇ ਇਸ ਲਈ ਕਤਲ ਕੀਤਾ ਤਾਂ ਕਿ ਉਹ ਬੀਮਾ ਰਾਸ਼ੀ ਦੇ 100000 ਅਮਰੀਕੀ ਡਾਲਰ ਪ੍ਰਾਪਤ ਕਰ ਸਕੇ। ਜਦਕਿ ਦੋਸ਼ੀ ਪੱਖ ਨੇ ਕਿਹਾ ਕਿ ਔਰਤ ਦੀ ਮੌਤ ਬਦਕਿਸਮਤੀ ਨਾਲ ਸੜਕ ਹਾਦਸੇ ਚ ਹੋਈ ਅਤੇ ਮਾਮਲੇ ਚ ਠੋਸ ਸਬੂਤਾਂ ਦੀ ਘਾਟ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife murdered 45 years ago now found guilty